EP 04: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ
Manage episode 372683915 series 3498182
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਮੁਗ਼ਲ ਫੌਜਾਂ ਨਾਲ ਯੁੱਧ ਅਤੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲੇ ਦੀ ਕਹਾਣੀ ਤੇ ਕਿਵੇਂ ਸ਼ਾਹੀ ਫ਼ੌਜਾਂ ਦੀ ਹਾਰ ਨੇ ਔਰੰਗਜ਼ੇਬ ਲਈ ਚਿੰਤਾ ਪੈਦਾ ਕਰ ਦਿੱਤੀ ਜਿਸ ਨਾਲ ਉਸਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਅਜ਼ਮ , ਜਿਸਨੂੰ ਬਹਾਦਰ ਸ਼ਾਹ ਵਜੋਂ ਜਾਣਿਆ ਜਾਂਦਾ ਸੀ, ਉਸਨੂੰ ਪਹਾੜੀਆਂ ਵਿੱਚ ਵਿਵਸਥਾ ਦੀ ਬਹਾਲੀ ਲਈ ਭੇਜਿਆ।
10 jaksoa